ਐਸ.ਐਸ.ਸੀ.ਪੀ. ਦਫ਼ਤਰ ਸਾਹਮਣੇ ਪੁਲਿਸ ਮੁਲਾਜ਼ਮਾਂ ਦਾ ਕੁਟਾਪਾ- ਪੁਲਿਸ ਬਣੀ ਮੂਕ ਦਰਸ਼ਕ

ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਪੁਲਿਸ ਮੁਲਜ਼ਮਾਂ ਦਾ ਸ਼ਰੇਆਮ ਕੁਟਾਪਾ ਚਾੜਿਆ ਗਿਆ । ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣਕੇ ਖੜੀ ਰਹੀ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਤੋਂ ਭੱਜਦੀ ਨਜ਼ਰ ਆਈ , ਕਿਉਂਕਿ ਹਮਲਾਵਰਾਂ ‘ਚ ਕਾਂਗਰਸੀ ਆਗੂਆਂ ਦਾ ਵੀ ਸ਼ਾਮਿਲ ਹੋਣਾ ਦੱਸਿਆ ਜਾ ਰਿਹਾ ਹੈ ।

ਕਾਂਗਰਸੀਆਂ ਨੇ ਸੁਖਪਾਲ ਖਹਿਰਾ ‘ਤੇ ਕੀਤਾ ਹਮਲਾ, ਪੁਲਿਸ ਦਾ ਵੀ ਚਾੜ੍ਹਿਆ ਕੁਟਾਪਾ