ਬੁੱਚੜ ਕੇ.ਪੀ ਗਿੱਲ ਦੇ ਭਾਣਜੇ ਨੂੰ ਵੀ ਹਿੰਦੂਸ਼ੈਤਾਨ ਤੋਂ ਪੈਣ ਵਾਲੀਆਂ ਜੁੱਤੀਆਂ ਦਾ ਡਰ ਸਤਾਉਣ ਲੱਗਾ

ਲਉ ਦੇਖੋ ਹਿੰਦੂਸ਼ੈਤਾਨ ਦੀ ਗੁਲਾਮੀ ਕਰਨ ਵਾਲੇ ਬੁੱਚੜ ਕੇ.ਪੀ ਗਿੱਲ ਦੇ ਭਾਣਜੇ ਨੂੰ ਵੀ ਹਿੰਦੂਸ਼ੈਤਾਨ ਤੋਂ ਪੈਣ ਵਾਲੀਆਂ ਜੁੱਤੀਆਂ ਦਾ ਡਰ ਸਤਾਉਣ ਲੱਗਾ
ਭਾਰਤ ਦੀ ਮੌਜੂਦਾ ਹਾਲਤ ਨੂੰ ਸਮਝਣ ਲਈ ਇਹ ਵੀਡੀਓ ਦੇਖ ਲੈਣਾ, ਚੰਗੀ ਤਰਾਂ ਸਮਝਾਇਆ ਹੈ। ਸਿੱਖਾਂ ਬਾਰੇ ਵੀ ਤੇ ਆਦਿ ਵਾਸੀਆਂ ਬਾਰੇ ਵੀ।
ਲੋਕ ਤਾਂ ਹੀ ਲੜ ਸਕਣਗੇ, ਜੇ ਉਨ੍ਹਾਂ ਨੂੰ ਪਤਾ ਹੋਊ ਕਿ ਲੜਨਾ ਹੈ ਕਿਹਦੇ ਉਲਟ!
Must watch analysis of situation of India today in 47 minutes. It covers everything from Sikhs to tribal people
People can only fight when they know what to fight against.
– ਗੁਰਪ੍ਰੀਤ ਸਿੰਘ ਸਹੋਤਾ

ਜੇਕਰ RSS ਖਿਲਾਫ ਲੜ੍ਹਾਈ ਲੜ੍ਹਨੀ ਆ ਤਾਂ ਉਹ ਹੁਣ ਲੜ੍ਹਨੀ ਪੈਣੀਂ ਆ ਕਿਓਂਕਿ 20 ਸਾਲ ਤੱਕ ਅਸੀਂ ਲੜ੍ਹਾਈ ਲੜ੍ਹਨ ਜੋਗੇ ਰਹਿਣਾਂ ਈ ਨੀ : ਹਰਤੋਸ਼ ਸਿੰਘ ਬੱਲ ( ਕੇ ਪੀ ਗਿੱਲ ਦਾ ਭਾਣਜਾ )
ਹੁਣ ਸਮਝ ਆਈ ਕਿ ਨਹੀਂ ਹਾਲੇ ਤੱਕ ???????
ਮੈਨੂੰ ਪਤਾ ਆ ਕਿ ਸਾਡੀ ਕੌਮ ਬਹੁਤ ਹੀ ਜ਼ਿਆਦਾ ਬਿਜ਼ੀ ਰਹਿੰਦੀ ਆ ਦੁੱਕੀ ਦੁੱਕੀ ਦੇ ਨੇਕੀ ਵਰਗਿਆਂ ਤੇ ਬੂਝੜ ਬਾਬਿਆਂ/ਪ੍ਰਚਾਰਕਾਂ ਨੂੰ ਸੁਣਨ ਚ ਤੇ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਚ —- ਪਰ ਫ਼ਿਰ ਵੀ ਸਮਾਂ ਕੱਢਕੇ ਆਹ ਵੀਡੀਓ ਜ਼ਰੂਰ ਸੁਣੋਂ ਜੀ —- ਦੇਖੋ ਫ਼ਿਰ ਕਹਾਣੀ ਸਮਝ ਆਉਂਦੀ ਕਿ ਨਹੀਂ —-
ਬੇਨਤੀ : ਖ਼ੂਹ ਦੇ ਡੱਡੂਆਂ ਨੂੰ ਛੱਡਕੇ ਹਰੇਕ ਸਿਆਣੇਂ ਬੰਦੇ ਨੂੰ ਸੁਣਿਆ ਕਰੋ ਚਾਹੇ ਉਹ ਦੁਸ਼ਮਣ ਹੀ ਕਿਓਂ ਨਾ ਹੋਵੇ —–
ਸਰਦਾਰ ਜਪ ਸਿੰਘ