ਲਾਹਣਤਾਂ- ਜ਼ੀ ਨਿਊਜ਼ ਕਹਿੰਦਾ ਆਸਿਫਾ ਕੇਸ ਵਿਚ ਕਰਾਈਮ ਬਰਾਂਚ ਦੀ ਰਿਪੋਰਟ ਝੂਠੀ

ਹਿੰਦੂਤਵੀ ਮੀਡੀਏ ਦੀਆਂ ਕਰਤੂਤਾਂ ਵੱਧ ਤੋਂ ਵੱਧ ਸ਼ੇਅਰ ਕਰੋ , ਜਿੰਨੇ ਸ਼ੇਅਰ ਕਰੋ ਉਹਨੀਆ ਲਾਹਣਤਾਂ ਪਾਉ
ਲਾਹਣਤਾਂ- ਜ਼ੀ ਨਿਊਜ਼ ਕਹਿੰਦਾ ਆਸਿਫਾ ਕੇਸ ਵਿਚ ਕਰਾਈਮ ਬਰਾਂਚ ਦੀ ਰਿਪੋਰਟ ਝੂਠੀ
ਕਿਆ ਬਾਤਾਂ- ਜੇ ਹਿੰਦੂਤਵੀ ਪੁਲਿਸ, ਕਰਾਈਮ ਬਰਾਚ, ਸੀ.ਬੀ.ਆਈ ਘੱਟ ਗਿਣਤੀਆ ਖਿਲਾਫ ਕਾਰਵਾਈ ਕਰੇ ਤਾਂ ਸੱਚੀ, ਜੇ ਇਨ੍ਹਾਂ ਦਾ ਗਲਤੀ ਨਾਲ ਵੀ ਪਰਦਾਫਾਸ਼ ਕਰ ਦੇਵੇ ਤਾਂ ਝੂਠੀ
ਹੋਰ ਕੋਈ ਸਬੂਤ ਚਾਹੀਦਾ ਇਨ੍ਹਾਂ ਦੇ ਝੂਠ ਦਾ
ਇਹ ਉਹੀ ਗੰਦੀ ਝੂਠੀ ਮੀਡੀਆ ਜਿਹੜੀ ਜਗਤਾਰ ਸਿੰਘ ਜੱਗੀ ਜੋਹਲ ਤੋਂ ਪੁਲਿਸ ਕੱਸਟੱਡੀ ਵਿਚ ਜ਼ਬਰੀ ਤਸ਼ਦੱਦ ਤਸੀਹੇ ਦੇ ਕੇ ਲਏ ਬਿਆਨ ਨੂੰ ਮੁੜ ਮੁੜ ਮਸਾਲੇ ਲਾ ਲਾ ਦਿਖਾਉਂਦੀ ਸੀ ਜਿਸ ਖਿਲਾਫ ਨਾ ਕੋਈ ਸਬੂਤ ਨਾ ਕੋਈ ਚਾਰਜ।
ਦੇਖੋ ਭਾਰਤੀ ਮੀਡੀਆ ਦਾ ਹਰਾਮਪੋ, ਇਹ ਉਹੀ ਗੰਦਾ ਘਟੀਆ ਹਿੰਦੂਤਵੀ ਅੱਤਵਾਦੀ ਚੈਨਲ ਜ਼ੀ ਨਿਊਜ਼ ਆ ਜੋ ਸਾਰੇ ਸਿੱਖਾਂ ਨੂੰ ਅੱਤਵਾਦੀ ਦੱਸਦਾ, ਆਪਣੀ ਵਾਰ ਇਨ੍ਹਾ ਦੀ ਪੁਲਿਸ ਝੂਠੀ ਹੋ ਜਾਂਦੀ, ਪਰ ਜੇ ਉਹੀ ਪੁਲਿਸ ਸਿੱਖਾਂ ਤੇ ਅੱਤਿਆਚਾਰ ਕਰੇ ਤਾਂ ਸੱਚੀ..ਲਾਹਣਤਾਂ ਪਾਉ ਇਨ੍ਹਾਂ ਨੂੰ