ਆਹ ਦੇਖ ਲਉ ਹਾਲ ਪੰਜਾਬ ਪੁਲਿਸ ਦਾ

ਜਿਲਾ ਲੁਧਿਅਾਣਾ ਥਾਣਾ ਮਿਹਰਬਾਨ ਦਾ S.H.O ਪਿੰਡ ਬੂਥਗੜ ਦੇ ਸਰਪੰਚ ਨੂੰ ਕਿਵੇ ਗਲਤ ਬੋਲਦਾ ਸੁਣ ਲਵੋ.ਸਰਪੰਚ ਸਾਬ S.H.O ਨੂੰ ਨਜਾੲਿਜ ਮਾੲਿਨਿੰਗ ਵਾਰੇ ਦੱਸ ਰਹੇ ਹੈ.ੳੁਲਟਾ S.H.O ਸਰਪੰਚ ਤੇ ਪਰਚਾ ਦਰਜ ਕਰਨ ਦੀਅਾਂ ਧਮਕੀਅਾਂ ਦੇ ਰਿਹਾ..