ਪੰਜਾਬੀ ਖਬਰਾਂ

11 ਦੇਸ਼ ਲੰਘ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ ਕਪੂਰਥਲਾ ਦੇ ਨੌਜਵਾਨ ਨੂੰ ਕੀਤਾ ਡਿਪੋਰਟ

11 ਦੇਸ਼ ਲੰਘ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ ਕਪੂਰਥਲਾ ਦੇ ਨੌਜਵਾਨ ਨੂੰ ਕੀਤਾ ਡਿਪੋਰਟ

ਨਵੀਂ ਦਿੱਲੀ, 21 ਮਈ (ਏਜੰਸੀ)-ਇਕ ਪੰਜਾਬੀ ਜੋ ਕਰੀਬ 10 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰ 11 ਦੇਸ਼ਾਂ ‘ਚੋਂ ਲੰਘ ਕੇ ਇਕ ਮਹੀਨੇ ਵਿਚ ਗ਼ੈਰ-ਕਾਨੂੰਨੀ ਤੌਰ ‘ਤੇ ਸਾਲ 2016 ਵਿਚ ਅਮਰੀਕਾ ਪੁੱਜਾ ਸੀ, ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਰਹਿੰਦੇ ਹੋਏ ਫੜੇ ਜਾਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ […]

By 21st May 2018 0 Comments Read More →
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਆਫ਼ੀਸ਼ੀਅਲ ਤੌਰ ‘ਤੇ ਨਹੀਂ ਦੇ ਸਕਦੇ ਸ਼ਹੀਦ ਦਾ ਦਰਜਾ:ਪੰਜਾਬ ਸਰਕਾਰ

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਆਫ਼ੀਸ਼ੀਅਲ ਤੌਰ ‘ਤੇ ਨਹੀਂ ਦੇ ਸਕਦੇ ਸ਼ਹੀਦ ਦਾ ਦਰਜਾ:ਪੰਜਾਬ ਸਰਕਾਰ

ਚੰਡੀਗੜ੍ਹ-ਸੁਤੰਤਰਤਾ ਸੰਗਰਾਮ ਦੇ ਦੌਰ ‘ਚ ਨੈਸ਼ਨਲ ਹੀਰੋ ਰਹੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਕਿਸੇ ਨੂੰ ਵੀ ਪੰਜਾਬ ਸਰਕਾਰ ਆਫ਼ੀਸ਼ੀਅਲ ਤੌਰ ‘ਤੇ ਸ਼ਹੀਦ ਦਾ ਦਰਜਾ ਨਹੀਂ ਦੇ ਸਕਦੀ ਤੇ ਨਾ ਹੀ ਸ਼ਹੀਦਾਂ ਦੀ ਅਧਿਕਾਰਕ ਤੌਰ ‘ਤੇ ਕੋਈ ਸੂਚੀ ਤਿਆਰ ਕਰ ਸਕਦੀ ਹੈ। ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਦੀ ਫ੍ਰੀਡਮ ਫਾਈਟਰ ਬ੍ਰਾਂਚ ਦੇ ਸੁਪਰਡੈਂਟ ਨੇ […]

By 21st May 2018 0 Comments Read More →
ਏਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ :

ਏਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ :

ਬਿਹਾਰ ਤੋਂ ਬਠਿੰਡੇ ਦਾ ਫ਼ਰਕ ਆ 1435 ਕਿਲੋਮੀਟਰ ਦਾ —- ਬਿਹਾਰ ਤੋਂ ਕੋਲਾ ਲਿਆ ਕੇ ਪੰਜਾਬ ਚ ਬਿਜਲੀ ਬਣਾ ਕੇ ਪੰਜਾਬ ਨੂੰ ਦਿੱਤੀ ਜਾ ਰਹੀ ਆ —- ਕੋਲੇ ਦਾ ਸਾਰਾ ਪ੍ਰਦੂਸ਼ਣ ਪੰਜਾਬ ਦੀ ਹਵਾ ਨੂੰ ਗੰਦਾ ਕਰ ਰਿਹਾ ਆ ਤੇ ਗ਼ੁਲਾਮ ਪੰਜਾਬ ਦੇ ਭਾਰਤੀ ਮਾਲਿਕਾਂ ਦਾ ਜਦੋਂ ਦਿਲ ਕਰਦਾ ਆ ਓਦੋਂ ਈ ਮਗਰੋਂ ਕੋਲੇ ਦੀ […]

By 20th May 2018 0 Comments Read More →
ਵੀਡੀਉ – ਕੈਪਟਨ ਮਨਾਲੀ ਛੁੱਟੀਆਂ ਮਾਣ ਰਿਹਾ ਤੇ ਪੰਜਾਬ ਦੇ ਲੋਕ ਸਾਫ ਪਾਣੀ ਨੂੰ ਤਰਸ ਰਹੇ

ਵੀਡੀਉ – ਕੈਪਟਨ ਮਨਾਲੀ ਛੁੱਟੀਆਂ ਮਾਣ ਰਿਹਾ ਤੇ ਪੰਜਾਬ ਦੇ ਲੋਕ ਸਾਫ ਪਾਣੀ ਨੂੰ ਤਰਸ ਰਹੇ

ਕੈਪਟਨ ਅਮਰਿੰਦਰ ਸਿੰਘ ਛੁੱਟਿਆਂ ਕੱਟਣ ਮਨਾਲੀ ਪਹੁੰਚੇ ਹੋਏ ਨੇ ਤੇ ਪੰਜ ਦਰਿਆਵਾਂ ਦੀ ਧਰਤੀ ਦੇ ਲੋਕ ਸਾਫ ਪਾਣੀ ਨੂੰ ਤਰਸ ਰਹੇ ਨੇ

By 20th May 2018 0 Comments Read More →
ਗੁਰਜੰਟ ਸਿੰਘ ਆਸਟ੍ਰੇਲੀਆ ਪ੍ਰਤੀ ਝੂਠੇ ਕੇਸਾਂ ਦੀ ਨਿਰਪੱਖ ਜਾਂਚ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਗੁਰਜੰਟ ਸਿੰਘ ਆਸਟ੍ਰੇਲੀਆ ਪ੍ਰਤੀ ਝੂਠੇ ਕੇਸਾਂ ਦੀ ਨਿਰਪੱਖ ਜਾਂਚ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਪੰਜਾਬ ਪੁਲੀਸ ਅਤੇ ਐਨ ਆਏ ਏ ਵੱਲੋਂ ਸਿਖ ਨੌਜਵਾਨਾਂ ਨੂੰ ਆਏ ਦਿਨ ਨਿਸ਼ਾਨਾ ਬਣਾਉਣਾ ਮੰਦਭਾਗਾ। ਅੰਮ੍ਰਿਤਸਰ (19 ਮਈ : ਸਰਚਾਂਦ ਸਿੰਘ ):ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਵਿਦੇਸ਼ਾਂ ‘ਚ ਸਿਖਿਆ ਹਾਸਲ ਕਰਨ ਗਏ ਅਤੇ ਰੋਜੀ ਰੋਟੀ ਲਈ ਸਖ਼ਤ ਮਿਹਨਤ ਕਰ ਰਹੇ ਪੰਜਾਬੀ ਅਤੇ ਸਿਖ ਨੌਜਵਾਨਾਂ ਨੂੰ […]

By 19th May 2018 0 Comments Read More →
ਜੀ.ਕੇ ਨੇ ਸਿੱਖਾਂ ਨੂੰ ਹਿੰਦੂ ਦੱਸਣ ਵਾਲਿਆਂ ਤੋਂ ਪੁੱਛੇ 7 ਸਵਾਲ

ਜੀ.ਕੇ ਨੇ ਸਿੱਖਾਂ ਨੂੰ ਹਿੰਦੂ ਦੱਸਣ ਵਾਲਿਆਂ ਤੋਂ ਪੁੱਛੇ 7 ਸਵਾਲ

ਆਰ.ਐਸ.ਐਸ. ਨੂੰ ਸਾਡਾ ਇਤਿਹਾਸ ਲਿਖਣ ਦੀ ਕੋਈ ਲੋੜ ਨਹੀਂ : ਜੀ.ਕੇ. ਸਿੱਖ ਗੁਰੂਆਂ ’ਤੇ ਬ੍ਰਾਹਮਣਵਾਦੀ ਦ੍ਰਿਸ਼ਟੀਕੋਣ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਦਿੱਲੀ ਕਮੇਟੀ ਸਿੱਖਾਂ ਨੂੰ ਹਿੰਦੂ ਦੱਸਣ ਵਾਲਿਆਂ ਤੋਂ ਪੁੱਛੇ 7 ਸਵਾਲ ਨਵੀਂ ਦਿੱਲੀ(16 ਮਈ 2018): ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਝੂਠਲਾਉਣ ਅਤੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਹੋ ਰਹੀਆਂ […]

By 16th May 2018 0 Comments Read More →
ਦਿੱਲੀ : ਬਰਗਰ ‘ਚ ਨਿਕਲਿਆ ਪਲਾਸਟਿਕ ਦਾ ਟੁਕੜਾ, ਫਾਸਟ ਫੂਡ ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ

ਦਿੱਲੀ : ਬਰਗਰ ‘ਚ ਨਿਕਲਿਆ ਪਲਾਸਟਿਕ ਦਾ ਟੁਕੜਾ, ਫਾਸਟ ਫੂਡ ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ

ਦਿੱਲੀ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ਤੇ ਇੱਕ ਮਸ਼ਹੂਰ ਅਮਰੀਕੀ ਫਾਸਟ ਫੂਡ ਚੇਨ ਤੋਂ ਬਰਗਰ ਖ਼ਰੀਦਣਾ ਇਸ ਆਦਮੀ ਨੂੰ ਪਿਆ ਮਹਿੰਗਾ। ਬਰਗਰ ਚ ਪਲਾਸਟਿਕ ਦਾ ਇੱਕ ਟੁਕੜਾ ਸੀ ਜਿਸ ਕਾਰਨ ਉਸ ਦੇ ਗਲੇ ‘ਚ ਜ਼ਖਮ ਹੋ ਗਿਆ ਅਤੇ ਉਹਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪੁਲਿਸ ਨੇ ਮਾਮਲਾ ਦਰਜ ਕਰ ਸ਼ਿਫਟ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। […]

By 16th May 2018 0 Comments Read More →
ਗੁਰੂ ਸਾਹਿਬਾਨ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ: ਦਮਦਮੀ ਟਕਸਾਲ

ਗੁਰੂ ਸਾਹਿਬਾਨ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ: ਦਮਦਮੀ ਟਕਸਾਲ

ਅੰਮ੍ਰਿਤਸਰ: ਦਮਦਮੀ ਟਕਸਾਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਣ ਦੀ ਮੰਗ ਕੀਤੀ ਹੈ।ਅਜ ਇੱਥੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਦਿੰਦਿਆਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਕਾਰਜਕਾਰੀ ਕਮੇਟੀ ਅਤੇ ਪ੍ਰੋ: ਸਰਚਾਂਦ […]

By 16th May 2018 0 Comments Read More →
ਬੁੱਚੜ ਕੇ.ਪੀ ਗਿੱਲ ਦੇ ਭਾਣਜੇ ਨੂੰ ਵੀ ਹਿੰਦੂਸ਼ੈਤਾਨ ਤੋਂ ਪੈਣ ਵਾਲੀਆਂ ਜੁੱਤੀਆਂ ਦਾ ਡਰ ਸਤਾਉਣ ਲੱਗਾ

ਬੁੱਚੜ ਕੇ.ਪੀ ਗਿੱਲ ਦੇ ਭਾਣਜੇ ਨੂੰ ਵੀ ਹਿੰਦੂਸ਼ੈਤਾਨ ਤੋਂ ਪੈਣ ਵਾਲੀਆਂ ਜੁੱਤੀਆਂ ਦਾ ਡਰ ਸਤਾਉਣ ਲੱਗਾ

ਲਉ ਦੇਖੋ ਹਿੰਦੂਸ਼ੈਤਾਨ ਦੀ ਗੁਲਾਮੀ ਕਰਨ ਵਾਲੇ ਬੁੱਚੜ ਕੇ.ਪੀ ਗਿੱਲ ਦੇ ਭਾਣਜੇ ਨੂੰ ਵੀ ਹਿੰਦੂਸ਼ੈਤਾਨ ਤੋਂ ਪੈਣ ਵਾਲੀਆਂ ਜੁੱਤੀਆਂ ਦਾ ਡਰ ਸਤਾਉਣ ਲੱਗਾ ਭਾਰਤ ਦੀ ਮੌਜੂਦਾ ਹਾਲਤ ਨੂੰ ਸਮਝਣ ਲਈ ਇਹ ਵੀਡੀਓ ਦੇਖ ਲੈਣਾ, ਚੰਗੀ ਤਰਾਂ ਸਮਝਾਇਆ ਹੈ। ਸਿੱਖਾਂ ਬਾਰੇ ਵੀ ਤੇ ਆਦਿ ਵਾਸੀਆਂ ਬਾਰੇ ਵੀ। ਲੋਕ ਤਾਂ ਹੀ ਲੜ ਸਕਣਗੇ, ਜੇ ਉਨ੍ਹਾਂ ਨੂੰ ਪਤਾ […]

By 15th May 2018 0 Comments Read More →
ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ ਨਾਮ ‘ਚ ‘ਸਿੰਘ’ ਲਗਾਉਣ ‘ਤੇ ਦਲਿਤ ਲਾੜੇ ਅਤੇ ਪਰਿਵਾਰ ‘ਤੇ ਹਮਲਾ

ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ ਨਾਮ ‘ਚ ‘ਸਿੰਘ’ ਲਗਾਉਣ ‘ਤੇ ਦਲਿਤ ਲਾੜੇ ਅਤੇ ਪਰਿਵਾਰ ‘ਤੇ ਹਮਲਾ

ਅਹਿਮਦਾਬਾਦ —ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ ਕਥਿਤ ਤੌਰ ‘ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਦਲਿਤ ਪਰਿਵਾਰ ‘ਤੇ ਹਮਲੇ ਦੀ ਗੱਲ ਸਾਹਮਣੇ ਆਈ ਹੈ। ਦਲਿਤ ਸਮੁਦਾਏ ਦੇ ਲਾੜੇ ਨੇ ਆਪਣੇ ਨਾਮ ‘ਚ ‘ਸਿੰਘ’ ਲਗਾ ਲਿਆ ਸੀ। ਬਨਾਸਕਾਂਠਾ ਜ਼ਿਲੇ ਦੇ ਵਾਵ ਤਾਲੁਕਾ ਦੇ ਵਾਵ ਗੋਲਾਗਾਮ ਪਿੰਡ ‘ਚ ਦਲਿਤ ਸਮੁਦਾਏ ਦੇ ਲਾੜੇ ਅਤੇ ਪਰਿਵਾਰ ‘ਤੇ ਹਮਲੇ ਦਾ ਮਾਮਲਾ […]

By 15th May 2018 0 Comments Read More →